ਜੈਂਤੀਪੁਰ (ਅੰਮ੍ਰਿਤਸਰ), 24 ਅਕਤੂਬਰ (ਭੁਪਿੰਦਰ ਸਿੰਘ ਗਿੱਲ)- ਡੀ. ਆਈ. ਜੀ. ਬਾਡਰ ਰੇਜ ਅੰਮ੍ਰਿਤਸਰ ਅਤੇ ਐਸ. ਐਸ. ਪੀ. ਅੰਮ੍ਰਿਤਸਰ.... ਅੰਮ੍ਰਿਤਸਰ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਥਾਣਾ ਕਤੋ ਨੰਗਲ ਦੇ ਐਸ. ਨਰਿੰਦਰ ਸਿੰਘ ਵਲੋਂ ਆਪਣੀ ਪੁਲਿਸ ਪਾਰਟੀ ਸਮੇਤ ਇਕ ਵਿਅਕਤੀ ਨੂੰ ਦੋ ਨਜਾਇਜ਼ ਪਿਸਤੌਲਾ ਸਮੇਤ ਕਾਬੂ ਕੀਤਾ ਜਿਸ ਵਿਰੁੱਧ ਬੰਦੇ ਕਾਨੂੰਨਾਂ ਤਹਿਤ ਪਰਚਾ ਦਰਜ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।