ਅੰਮ੍ਰਿਤਸਰ, ਸੁਲਤਾਨਵਿੰਡ, 12 ਨਵੰਬਰ (ਰੇਸ਼ਮ ਸਿੰਘ, ਗੁਰਨਾਮ ਸਿੰਘ ਬੁੱਟਰ)-ਬੀਤੀ ਰਾਤ ਇਥੇ ਤਰਨ ਤਾਰਨ ਰੋਡ ’ਤੇ ਇਕ ਪਲਾਟ ਦਾ ਝਗੜਾ ਉਸ ਵੇਲੇ ਖ਼ੂਨੀ ਰੂਪ ਅਖ਼ਤਿਆਰ ਕਰ ਗਿਆ ਜਦੋਂ ਕਿ ਇਕ ਧਿਰ ਦੇ ਹਥਿਆਰਬੰਦ ਹਮਲਾਵਾਰ ਜੋ ਕਾਰਾਂ ਤੇ ਮੋਟਰਸਾਇਕਲਾਂ... ਪੁਲਿਸ ਨੇ ਘਟਨਾਂ ਸਥਾਨ ਤੋਂ 2 ਦਰਜ਼ਨ ਤੋਂ ਵਧੇਰੇ ਖਾਲੀ ਗੋਲੀਆਂ ਦੇ ਖੋਲ ਮਿਲੇ ਹਨ।