ਪੰਜਾਬ ਸਰਕਾਰ ਵਲੋਂ ਮੰਗਲਵਾਰ ਦੇਰ ਰਾਤ ਨੂੰ ਥੋਕ ਵਿਚ ਆਈ. ਏ. ਐੱਸ. ਅਤੇ ਪੀ. ਸੀ. ਐੱਸ. ਅਧਿਕਾਰੀਆਂ ਦੀ ਜੋ ਬਦਲੀ ਲਿਸਟ ਜਾਰੀ ਕੀਤੀ ਗਈ. ਲੁਧਿਆਣਾ (ਹਿਤੇਸ਼) - ਪੰਜਾਬ ਸਰਕਾਰ ਵਲੋਂ ਮੰਗਲਵਾਰ ਦੇਰ ਰਾਤ ਨੂੰ ਥੋਕ ਵਿਚ ਆਈ. ਅਧਿਕਾਰੀਆਂ ਦੀ ਜੋ ਬਦਲੀ ਲਿਸਟ ਜਾਰੀ ਕੀਤੀ ਗਈ ਹੈ, ਉਸ ਵਿਚ ਨਗਰ ਨਿਗਮ ਨੂੰ ਕਮਿਸ਼ਨਰ ਦੇ ਨਾਲ 2 ਨਵੇਂ ਜੁਆਇੰਟ ਕਮਿਸ਼ਨਰ ਵੀ ਮਿਲੇ.