ਬਜ਼ੁਰਗ ਸਾਡਾ ਸਰਮਾਇਆ ਹਨ ਅਤੇ ਇਨ੍ਹਾਂ ਦੀ ਸੇਵਾ ਸੰਭਾਲ ਸਾਡੀ ਸਮਾਜਿਕ ਜ਼ਿਮੇਵਾਰੀ ਵੀ ਹੈ। ਪਰ ਇਸ ਮਹਾਮਾਰੀ ਦੌਰਾਨ ਬਜ਼ੁਰਗ ਦੇਖ਼ਭਾਲ ਘਰਾਂ ਵਿੱਚ ਵਸਨੀਕਾਂ ਦੀ ਸੇਵਾ ਕਰ ਰਹੇ ਕਰਮਚਾਰੀ ਨਿੱਤ ਕਿਸ ਤਰ੍ਹਾ ਦੇ ਮਾਨਸਿਕ ਸੰਘਰਸ਼ਾਂ ਦਾ ਸਾਮਣਾ ਕਰ ਰਹੇ ਨੇ, ਅਸੀਂ ਸ਼ਾਇਦ ਕਦੀ ਇਸ ਬਾਰੇ ਡੂੰਗਾ ਨਹੀਂ ਸੋਚਿਆ। ਕੀ ਉਹ ਕੰਮ ਤੇ ਜਾਣ ਤੋਂ ਡਰ ਰਹੇ ਹਨ? ਉਨ੍ਹਾਂ ਦੇ ਆਪਣੇ ਪਰਿਵਾਰ ਇਸ.