Farmhouse owner brother and friend Shot : ਲੋਕਾਂ ਵਿਚਾਲੇ ਉਸ ਸਮੇਂ ਚੀਕ-ਚਿਹਾੜਾ ਪੈ ਗਿਆ, ਜਦੋਂ ਗੋਲੀਆਂ ਦੀ ਗੂੰਜ ਨਾਲ ਪੂਰਾ ਇਲਾਕਾ ਦਹਿਲ ਗਿਆ। ਜਾਣਕਾਰੀ ਮੁਤਾਬਕ ਹਰਿਆਣਾ ਦੇ ਝੱਜਰ ਵਿੱਚ, ਇੱਕ ਫਾਰਮ ਹਾਊਸ ਮਾਲਕ... ਹਮਲਾਵਰਾਂ ਨੇ ਪਹਿਲਾਂ ਫਾਰਮ ਹਾਊਸ ਮਾਲਕ ਨੂੰ ਘੇਰ ਲਿਆ ਸੀ, ਪਰ ਉਹ ਕਿਸੇ ਤਰ੍ਹਾਂ ਉਥੋਂ ਭੱਜਣ ਅਤੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਹੋ ਗਿਆ। ਇਸ ਤੋਂ ਬਾਅਦ ਉਸਨੇ ਫੋਨ ਕਰਕੇ ਆਪਣੇ ਛੋਟੇ ਭਰਾ ਨੂੰ ਹਮਲੇ ਦੀ ਜਾਣਕਾਰੀ ਦਿੱਤੀ। ਹਾਲਾਂਕਿ.