Post Office Scheme: ਨੌਕਰੀ ਦੌਰਾਨ ਹਰ ਮਹੀਨੇ ਤਨਖਾਹ ਮਿਲਦੀ ਹੈ, ਪਰ ਰਿਟਾਇਰਮੈਂਟ ਤੋਂ ਬਾਅਦ ਜਾਂ ਨੌਕਰੀ ਛੁੱਟਣ. ਅਜਿਹੇ ਵਿੱਚ ਘਰ ਦਾ ਖਰਚਾ ਚਲਾਉਣਾ ਮੁਸ਼ਕਲ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਬਿਨਾਂ ਨੌਕਰੀ ਅਤੇ ਪੈਨਸ਼ਨ ਦੇ ਹਰ ਮਹੀਨੇ ਕੁਝ ਪੈਸੇ ਤੁਹਾਡੇ ਖਾਤੇ ਵਿੱਚ ਆਉਂਦੇ ਰਹਿਣ ਤਾਂ ਪੋਸਟ ਆਫਿਸ ਦੀ ਮੰਥਲੀ ਇਨਕਮ ਸਕੀਮ (MIS) ਤੁਹਾਡੇ ਲਈ ਇੱਕ ਵਿਕਲਪ ਹੋ ਸਕਦੀ ਹੈ।ਇਸ ਸਕੀਮ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਇੱਕ.