Stock Market Holiday : ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਅਹਿਮ ਖ਼ਬਰ ਹੈ। ਮੰਗਲਵਾਰ, 10 ਨਵੰਬਰ ਨੂੰ BSE ਅਤੇ NSE ਵਿੱਚ ਕਾਰੋਬਾਰ ਨਹੀਂ ਹੋਵੇਗਾ। ਦੀਵਾਲੀ ਤੋਂ ਬਾਅਦ ਆਉਣ ਵਾਲੇ ਤਿਉਹਾਰ ਦੀਵਾਲੀ-ਬਲਿਪ੍ਰਤਿਪ. ਦੀਵਾਲੀ ਤੋਂ ਬਾਅਦ ਆਉਣ ਵਾਲੇ ਤਿਉਹਾਰ ਦੀਵਾਲੀ-ਬਲਿਪ੍ਰਤਿਪਦਾ (Diwali Balipratipada) ਦੇ ਚੱਲਦਿਆਂ ਦੋਵੇਂ ਸਟਾਕ ਐਕਸਚੇਂਜ ਬੰਦ ਰਹਿਣਗੇ। ਇਸ ਲਈ ਜੇਕਰ ਤੁਸੀਂ ਮੰਗਲਵਾਰ ਨੂੰ ਸ਼ੇਅਰ ਖਰੀਦਣ ਜਾਂ ਵੇਚਣ ਦੀ ਯੋਜਨਾ ਬਣਾ ਰਹੇ ਹੋ ਤਾਂ ਆਪਣਾ ਟ੍ਰੇਡਿੰਗ ਪਲਾਨ ਉਸੇ ਹਿਸਾਬ ਨਾਲ ਬਣਾਓ। ਖ਼ਾਸ.