School Holidays 2026: ਨਵੰਬਰ ਮਹੀਨਾ ਤਿਉਹਾਰਾਂ ਨਾਮ ਭਰਪੂਰ ਹੈ, ਇਸ ਵਿਚਾਲੇ ਦੀਵਾਲੀ ਤੋਂ ਬਾਅਦ ਸਕੂਲ ਕਦੋਂ ਖੁੱਲ੍ਹਣਗੇ? ਦਰਅਸਲ, ਇਸ ਵਾਰ 8 ਨਵੰਬਰ ਨੂੰ ਦੀਵਾਲੀ ਐਤਵਾਰ ਦੇ ਦਿਨ ਪੈ ਰਹੀ ਹੈ। ਇਸ ਤਰ੍ਹਾਂ 9 ਨਵੰਬਰ ਸੋਮਵਾਰ ਨੂੰ... ਇਸ ਤਰ੍ਹਾਂ 9 ਨਵੰਬਰ ਸੋਮਵਾਰ ਨੂੰ ਸਕੂਲ ਖੁੱਲ੍ਹਣਗੇ ਜਾਂ ਤਿਉਹਾਰ ਦੀ ਛੁੱਟੀ ਅੱਗੇ ਵੀ ਜਾਰੀ ਰਹੇਗੀ, ਇਸ ਨੂੰ ਲੈ ਕੇ ਕਈ ਥਾਵਾਂ ’ਤੇ ਉਲਝਣ ਹੈ। ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਸਕੂਲਾਂ ਦੀਆਂ ਛੁੱਟੀਆਂ ਦਾ ਕੈਲੰਡਰ ਵੀ.