ਉਮੀਦਵਾਰਾਂ ਦਾ ਦਾਅਵਾ ਹੈ ਕਿ ਚਾਰ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦੇ ਕੁਝ ਕਮਰਿਆਂ ’ਚੋਂ 10 ਤੋਂ ਵੱਧ ਉਮੀਦਵਾਰਾਂ ਦੀ ਚੋਣ ਹੋਈ ਹੈ। ਸੈਂਟਰ-7 ਦੇ ਕਮਰਾ ਨੰਬਰ-8 ’ਚ ਪ੍ਰੀਖਿਆ ਦੇਣ ਵਾਲੇ 24 ਉਮੀਦਵਾਰਾਂ ’ਚੋਂ 11 (45.8 ਫ਼ੀਸਦ) ਨੂੰ ਅਗਲੇ ਪੜਾਅ ਲਈ ਚੁਣਿਆ ਗਿਆ। pstrongਸੀਨੀਅਰ ਸਟਾਫ ਰਿਪੋਰਟਰ, ਪਟਿਆਲਾ: /strongਪੰਜਾਬ ਲੋਕ ਸੇਵਾ ਕਮਿਸ਼ਨ ਪੀਪੀਐੱਸਸੀ ਵੱਲੋਂ ਬੁੱਧਵਾਰ ਨੂੰ ਐਲਾਨੇ ਗਏ ਪੀਸੀਐੱਸ ਮੇਨਜ਼ ਪ੍ਰੀਖਿਆ 2026 ਦੇ ਨਤੀਜਿਆਂ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਉਮੀਦਵਾਰਾਂ ਨੇ ਇੱਕੋ ਕਮਰੇ ’ਚੋਂ.