ਜਲੰਧਰ, 5 ਨਵੰਬਰ (ਦਵਿੰਦਰ)- ਜਲੰਧਰ ਵਿਚ ਬੁੱਧਵਾਰ ਦੇਰ ਰਾਤ ਬਿਜਲੀ ਬੰਦ ਹੋਣ ਤੋਂ ਬਾਅਦ ਗੁਰੂਨਾਨਕ ਨਗਰ ਇਲਾਕੇ ਵਿਚ ਗੋਲੀਬਾਰੀ ਸ਼ੁਰੂ ਹੋ ਗਈ। ਮੋਟਰਸਾਈਕਲਾਂ 'ਤੇ ਸਵਾਰ ਬੰਦੂਕਧਾਰੀਆਂ ਨੇ ਲਗਭਗ ਛੇ ਰਾਉਂਡ ਫਾਇਰ ਕੀਤੇ। ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਡਵੀਜ਼ਨ ਨੰਬਰ 1 ਦੇ ਐਸ.ਐਚ.ਓ. ਕਰਨੈਲ ਸਿੰਘ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ। ਪੁਲਿਸ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਜ਼ਮੀਨ 'ਤੇ ਪਏ ਛੇ ਸ਼ੈੱਲ ਦੇ ਖੋਲ ਜ਼ਬਤ ਕੀਤੇ। ਨੇ ਦੱਸਿਆ ਕਿ ਨੌਜਵਾਨ.