Punjabi Tribune. ਤਰਨ ਤਾਰਨ ਜ਼ਿਲ੍ਹੇ ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਪੱਤਰ ਜਾਰੀ ਕਰਦਿਆਂ CAQM ਨੇ ਖੇਤਾਂ ਵਿੱਚ ਅੱਗ ਲੱਗਣ ਦੇ ਮਾਮਲਿਆਂ ਵਿੱਚ ਆਏ ਭਾਰੀ ਉਛਾਲ 'ਤੇ ਡੂੰਘੀ ਚਿੰਤਾ ਪ੍ਰਗਟਾਈ. ਪੰਜਾਬ ਵਿੱਚ ਪਰਾਲੀ ਸਾੜਨ ਦੇ 1,612 ਮਾਮਲੇ ਦਰਜ। ਪ੍ਰਸ਼ਾਸਨ ਨੇ ਲਗਾਇਆ ₹29.15 ਲੱਖ ਦਾ ਜੁਰਮਾਨਾ ਤੇ 423 FIR, ਕਿਸਾਨਾਂ ਲਈ ਕਣਕ ਦੀ ਬਿਜਾਈ ਦਾ ਦਬਾਅ.