ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਪ੍ਰਸਿੱਧ ਲੋਕ-ਗਾਇਕ ਜੋੜੀ ਮੰਡੇਰ ਬ੍ਰਦਰਜ਼. ਬੀਨੂ ਢਿੱਲੋਂ ਨੇ ਮੰਡੇਰ ਬ੍ਰਦਰਜ਼ ਨੂੰ ਨਵੇਂ ਗੀਤ ਲਈ ਵਧਾਈਆਂ ਦਿੱਤੀ ਅਤੇ ਉਨ੍ਹਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ। ਇਸ ਨਵੇਂ ਪ੍ਰਾਜੈਕਟ ਬਾਰੇ ਗੱਲ ਕਰਦਿਆਂ ਮੰਡੇਰ ਬ੍ਰਦਰਜ਼ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਗੀਤ ਜ਼ਿੰਦਗੀ ਦੇ ਖੂਬਸੂਰਤ ਰੰਗਾਂ ਨੂੰ ਬਾਖੂਬੀ ਬਿਆਨ ਕਰਦਾ ਹੈ। ਗੀਤ ਦੇ ਬੋਲ ਦਵਿੰਦਰ ਸਿੰਘ ਬੋਪਾਰਾਏ ਨੇ ਲਿਖੇ ਹਨ ਜਦਕਿ ਇਸ ਦਾ ਸੰਗੀਤ ਵਿਕਰਮ ਸੰਘਾ.