Big Reshuffle: ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ, ਜਿਸ ਨੇ ਮੁਲਾਜ਼ਮਾਂ ਵਿਚਾਲੇ ਹਲਚਲ ਮਚਾ ਦਿੱਤੀ ਹੈ। ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਸਰਕਾਰ ਨੇ HPAS ਅਧਿਕਾਰੀਆਂ ਦੇ ਪ੍ਰਸ਼ਾਸਨਿਕ ਫੇਰਬਦਲ, ਤਾਇਨਾਤੀ ਅਤੇ ਤਬਾਦਲੇ... ਸਰਕਾਰ ਨੇ 5 ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ। 2009 ਬੈਚ ਦੇ HPAS ਅਧਿਕਾਰੀ ਭੂਪੇਂਦਰ ਕੁਮਾਰ ਨੂੰ ਹਿਮਾਚਲ ਪ੍ਰਦੇਸ਼ ਰਾਜ ਉਦਯੋਗਿਕ ਵਿਕਾਸ ਨਿਗਮ (HPSIDC) ਦਾ ਪ੍ਰਬੰਧ ਨਿਰਦੇਸ਼ਕ (MD) ਨਿਯੁਕਤ ਕੀਤਾ ਗਿਆ ਹੈ। HPSIDC ਦੇ MD ਦਾ ਅਹੁਦਾ ਇਹ IPS ਅਧਿਕਾਰੀ ਸੰਜੀਵ.