2 ਨੰਬਰ ਦੀ ਲੀਡ:ਰੂਹਾਨੀ ਸੁਰਾਂ ਨਾਲ ਹੋਇਆ ਪੀਏਯੂ ਦੇ ਯੁਵਕ ਮੇਲੇ ਦਾ ਸ਼ਾਨਦਾਰ ਆਗਾਜ਼. pਸਫ਼ਾ ਦੋ ਦੀ ਲੀਡ.../pp-ਸ਼ਬਦ ਗਾਇਨ, ਪੋਸਟਰ, ਕੋਲਾਜ, ਕਲੇਅ ਮਾਡਲਿੰਗ, ਕਵਿਤਾ ਉਚਾਰਨ ਤੇ ਹਾਸ-ਰਸ ਕਵਿਤਾ ਦੇ ਹੋਏ ਮੁਕਾਬਲੇ/ppਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ/ppਸ਼ੁੱਕਰਵਾਰ ਨੂੰ ਸ਼ਬਦ ਗਾਇਨ ਦੇ ਮੁਕਾਬਲਿਆਂ ਨਾਲ ਪੀਏਯੂ ਲੁਧਿਆਣਾ ਦੇ ਅੰਤਰ-ਕਾਲਜ ਯੁਵਕ ਮੇਲੇ ਦਾ ਆਗਾਜ਼ ਹੋ ਗਿਆ। ਹਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਵਿਦਿਆਰਥੀ ਜੀਵਨ ’ਚ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਸਹਿ-ਵਿੱਦਿਅਕ ਸਰਗਰਮੀਆਂ ਦਾ ਵੀ ਵਿਸ਼ੇਸ਼ ਮਹੱਤਵ ਹੈ।