AU Bank Data Leak : ਦੇਸ਼ ਦੇ ਪ੍ਰਮੁੱਖ ਬੈਂਕਾਂ ਵਿੱਚੋਂ ਇੱਕ AU ਸਮਾਲ ਫਾਈਨਾਂਸ ਬੈਂਕ (AU Small Finance Bank) ਦੇ ਗਾਹਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਕ ਹੈਕਿੰਗ ਗਰੁੱਪ ਨੇ ਬੈਂਕ ਦੇ ਗਾਹਕਾਂ ਦੀ ਨਿੱਜੀ ਅਤੇ ਵਿੱਤੀ ਜਾਣਕਾਰੀ ਤੱ. ਇਸ ਵਿੱਚ ਆਧਾਰ ਕਾਰਡ, ਪੈਨ ਕਾਰਡ, KYC ਦਸਤਾਵੇਜ਼, CIBIL ਸਕੋਰ, ਬੈਂਕ ਸਟੇਟਮੈਂਟ ਅਤੇ ਲੋਨ ਨਾਲ ਜੁੜੀ ਜਾਣਕਾਰੀ ਸ਼ਾਮਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਾਲਾਂਕਿ, ਅਜੇ ਤੱਕ ਹੈਕਰਾਂ ਦੇ ਇਨ੍ਹਾਂ ਦਾਅਵਿਆਂ.