Flipkart Discount : ਜੇਕਰ ਤੁਸੀਂ ਵੀ ਨਵਾਂ ਆਈਫੋਨ (iPhone) ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਦੀਵਾਲੀ ਦੇ ਮੌਕੇ. ਦੀਵਾਲੀ ਦੇ ਮੌਕੇ 'ਤੇ ਫਲਿੱਪਕਾਰਟ (Flipkart) ਵੱਲੋਂ ਗਾਹਕਾਂ ਲਈ ਖ਼ਾਸ ਆਫਰ ਪੇਸ਼ ਕੀਤੇ ਜਾ ਰਹੇ ਹਨ। ਇਸ ਸੇਲ ਦੌਰਾਨ ਆਈਫੋਨ ਦੀ ਕੀਮਤ ਵਿੱਚ ਕਟੌਤੀ ਦੇ ਨਾਲ SBI ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ 'ਤੇ ਵਾਧੂ ਛੋਟ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਦਰਅਸਲ, ਭਾਰਤ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ.