ਕੇਰਲ 'ਚ 10 ਮਹੀਨੇ ਦੀ ਬੱਚੀ ਨੇ ਅੰਗਦਾਨ ਕਰ ਪੰਜ ਜਣਿਆਂ ਦੀ ਜਾਨ ਬਚਾਈ ਪਰ ਉਸ ਦੇ ਪਿਤਾ ਦੇ ਫੈਸਲੇ ਤੋਂ ਬਿਨਾਂ ਇਹ ਸੰਭਵ ਨਹੀਂ ਸੀ। ਪਿਤਾ ਅਰੁਣ ਅਬ੍ਰਾਹਮ ਦੇ ਜ਼ਹਿਨ ਤੋਂ ਕਾਲਜ ਦੇ ਦਿਨਾਂ ਦੌਰਾਨ ਸੁਣੇ ਇੱਕ ਭਾਸ਼ਣ ਦੀ ਯਾਦ ਨਹੀਂ ਮਿਟੀ ਸੀ ਅਤੇ ਉਨ੍ਹਾਂ ਨੂੰ ਇਸੇ ਯਾਦ ਤੋਂ ਪ੍ਰੇਰਣਾ ਮਿਲੀ। ਆਲਿਨ ਦੇ ਪਿਤਾ ਅਰੁਣ ਅਬ੍ਰਾਹਮ ਨੇ ਇਹ ਫੈਸਲਾ ਉਸ ਮੁਸ਼ਕਿਲ ਪਲ 'ਚ ਲਿਆ, ਜਦੋਂ ਡਾਕਟਰਾਂ ਨੇ ਬੱਚੀ ਨੂੰ ਬ੍ਰੇਨ ਡੈੱਡ.