Punjabi Jagran. ਸ਼ਹਿਰ ਵਿੱਚ ਏਸ਼ੀਆਈ ਸਿਤਾਰਿਆਂ ਦਾ ਮੇਲਾ, ਹਰ ਪਾਸੇ ਦਿਖ ਰਿਹਾ ਹਾਕੀ ਦਾ ਜਨੂੰਨ. ਦੁਨੀਆ ਭਰ ’ਚ ਹਾਕੀ ਦੀ ਨਰਸਰੀ ਵਜੋਂ ਜਾਣੇ ਜਾਂਦੇ ਜਲੰਧਰ ’ਚ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਨੂੰ ਲੈ ਕੇ ਦੀਵਾਨਗੀ ਹਰ ਪਾਸੇ ਨਜ਼ਰ ਆ ਰਹੀ ਹੈ। ਸ਼ਹਿਰ ’ਚ ਤੁਸੀਂ ਕਿਸੇ ਵੀ ਰਸਤੇ ਤੋਂ ਆਓ, ਹਰ ਪਾਸੇ ਚਮਕ-ਦਮਕ ਦਿਖਾਈ ਦੇਵੇਗੀ।